punjabisukhan.com

dhauladhar1

ਜੀਣ ਦਾ ਨਾਟਕ ਜਿਹਾ ਹਾਂ ਕਰ ਰਿਹਾ।

ਅੰਦਰੋ ਮੈਂ ਹਰ ਘੜੀ ਹਾਂ ਮਰ ਰਿਹਾ।

ਮਨਾਂ ਅੰਦਰ, ਘਰਾਂ ਅੰਦਰ, ਹਰਿਕ ਥਾਂ ਫੈਲਿਆ ਪਰਦਾ।

ਇਵੇਂ ਲਗਦੈ ਕਿ ਅੱਜ ਕੱਲ੍ਹ ਆਦਮੀ ਵੀ ਹੈ ਨਿਰਾ ਪਰਦਾ।

ਡਾ: ਜਗਤਾਰ ਦਾ ਵਿਛੋੜਾ ਮੇਰੇ ਲਈ ਹਲੂਣ ਕੇ ਰੱਖ ਦੇਣ ਵਾਲ਼ੀ ਖਬਰ ਸੀ। ਸ਼ਨੀਵਾਰ ਨੂੰ ਉਹਨਾਂ ਦਾ ਫੋਨ ਆਇਆ ਤੇ ਉਹਨਾਂ ਦੱਸਿਆ ਕਿ ‘ਮੇਰੀ ਤਬੀਅਤ ਠੀਕ ਨਹੀਂ ਚੱਲ ਰਹੀ’, ਉਹਨਾਂ ਨੇ ਮੈਨੂੰ ਐਤਵਾਰ ਨੂੰ ਬੁਲਾਇਆ। ਉਹਨਾਂ ਨੇ ਮੈਨੂੰ ‘ਮੇਘਲਾ’ ਲਈ ਆਪਣੇ ਪਾਕਿਸਤਾਨ ਨਾਲ਼ ਸਬੰਧਿਤ ਫੋਟੋਗ੍ਰਾਫ ਦੇਣੇ ਸਨ ਜੋ ਉਹਨਾਂ ਪਾਕਿਸਤਾਨ ਦੀਆਂ ਯਾਤਰਾਵਾਂ ਤੇ ਖਿੱਚੇ ਸਨ।

ਚਲੋ, ਆਉ ਯਾਰੋ

ਤੁਰੀਏ ਉਹਨਾ ਰਾਹਾਂ ਤੇ

© 2009 Punjabi Sukhan
Designed & Developed By: webeventures.com