ਚੰਗਾ ਹੋਇਆ ਤੂੰ ਨਾ ਮਿਲੀ
ਅਸਾਂ ਯਾਦ ਸੀਨੇ ਨਾਲ ਲਾਈ ਹੈ।
punjabisukhan.com
ਚੰਗਾ ਹੋਇਆ ਤੂੰ ਨਾ ਮਿਲੀ
ਅਸਾਂ ਯਾਦ ਸੀਨੇ ਨਾਲ ਲਾਈ ਹੈ।

ਮੇਰੀ ਦੇਹ ਤੋਂ ਨਿਤ ਝਰਦਾ
ਮੇਰੇ ਗ਼ਮ ਦਾ ਪਾਵਕ ਪਾਰਾ,
ਗ਼ੁਲਾਮੀ
ਕਵਿਤਾ ਦੀ ਹੋਂਦ ਵਿੱਚ ਕੈਦ ਖ਼ਿਆਲ
ਮਹਿਸੂਸ ਕਰਦੇ ਨੇ
ਯਾਦ ਆਉਂਦਾ ਹੈ, ਅੱਜ
ਮੱਕੀ ਦੇ ਟਾਂਡ੍ਹਿਆਂ ਦਾ
ਉਹ ਉੱਚਾ ਗਰਾ
ਸੂਰਜ: ਜਾਂ ਮੈਨੂੰ ਸੂਰਜ ਨਾ ਆਖ,
ਜਾਂ ਵਿਤਕਰੇ ਕਰਨ ਦਾ ਤਾਹਨਾ ਨਾ ਦੇ।

ਕੰਧ ਤੇ ਲਮਕਦੀ ਤਸਵੀਰ
ਰੰਗੀਨ, ਸੁੰਦਰ, ਦਿਲ ਖਿਚਵੀਂ
ਉੱਤੇ ਚਿਪਕੇ ਚਮਕੀਲੇ ਰੰਗ
ਅਹਿੱਲ ਚਿਹਰੇ, ਫੁੱਲ, ਪੱਤੀਆਂ

ਧਰਤੀ ਅਨੰਦਪੁਰ ਸਾਹਿਬ ਦੀਏ ਤੈਨੂੰ ਲਖ ਵਾਰੀ ਪ੍ਰਣਾਮ।
ਜਿੱਥੇ ਦਸਵੇਂ ਸਤਿਗੁਰ ਜੀ ਨੇ, ਸਾਜਿਆ ਪੰਥ ਮਹਾਨ।

ਐ ਮਨੁੱਖ! ਮੈਨੂੰ ਦੱਸ
ਕਿਉਂ ਤੂੰ ਐਨਾ ਬੇਈਮਾਨ ਹੋ ਗਿਆ?
ਇਸ ਚਮਕਦੀ ਦੁਨੀਆਂ ਵਿਚ,
ਤੇਰਾ ਈਮਾਨ ਕਿੱਥੇ ਖੋ ਗਿਆ?
ਭਗਤ ਸਿੰਘ
ਸਿਰਫ ਕੰਧ ਤੇ ਟੰਗੀ
ਤਸਵੀਰ ਨਹੀਂ।

ਜੀ ਹਾਂ
ਤੁਸਾਂ ਠੀਕ ਸੁਣਐ
ਮਰਨੋਂ ਉਪਰੰਤ
ਮੈਨੂੰ ਸਵਰਗ ਨਹੀਂ ਜੇ ਚਾਹਦਾ

ਜਦੋਂ ਮੈਂ ਵੇਖਾਂ
ਮੋਢੇ ਤੇਰੇ ਤੇ ਧਰਿਆ
ਉਸਦਾ ਹੱਥ

ਪੀਰ-ਫ਼ਕੀਰਾਂ ਇੱਕ ਪਤੇ ਦੀ ਗੱਲ ਦੱਸੀ
ਧਾਗਾ ਪਿਆਰ ਦਾ ਮੂਲ ਨਾ ਤੋੜੀਏ ਜੀ।

ਗੋਰੀਏ ਵੇਖੇ ਮੈਂ ਚਿੰਤੁਤ ਨੈਣ ਤੇਰੇ।
ਵੇਦਨਾ ਭਰਪੂਰ ਸੁਣ ਕੇ ਵੈਣ ਤੇਰੇ।

ਬੱਦਲੀ ਫੇਰ ਵਰ੍ਹ ਰਹੀ ਹੈ
ਉੱਛਲਦੇ ਸਮੁੰਦਰ ਉੱਤੇ
ਬੱਦਲੀ ਏਸੇ ਭਰਮ ‘ਚ ਹੈ
ਕਿ ਉਹ ਬੁਝਾ ਰਹੀ ਹੈ
ਸਮੁੰਦਰ ਦੀ ਪਿਆਸ

ਹੁੰਦਾ ਲ਼ੁਤਫ਼ ਇੱਕ ਖ਼ਾਸ ਜਵਾਨੀ ਅੰਦਰ
ਸਰੂਰ ਐਸਾ ਜੋ ਰੂਹ ਜਗਾਂਵਦਾ ਏ।
ਚੜ੍ਹਿਆ ਰਹਿੰਦਾ ਖ਼ੁਮਾਰ ਇੱਕ ਦਿਨੇ ਰਾਤੀਂ
ਸਮਾਂ ਜਵਾਨੀ ਦਾ ਹਰ ਇੱਕ ਤੇ ਆਂਵਦਾ ਏ।

ਮਾਈਕ੍ਰੋਵੇਵ `ਚ
ਪੌਪਕੌਰਨ ਬਣਾਉਂਦਿਆਂ
ਮਾਈਕ੍ਰੋ ਕਿਰਨਾਂ
ਮੱਕੀ ਦੇ ਦਾਣਿਆਂ ਵਿੱਚ ਦੀ ਨਹੀਂ
ਮੇਰੀ ਚੇਤਨਾ ਵਿੱਚ ਦੀ
ਲੰਘਦੀਆਂ ਨੇ
ਚਲੋ, ਆਉ ਯਾਰੋ
ਤੁਰੀਏ ਉਹਨਾ ਰਾਹਾਂ ਤੇ
ਕੀ ਲੋੜ੍ਹ ਹੈ ਪਰਛਾਂਵਿਆਂ ਨੂੰ
ਉਹਨਾਂ ਦੀ ਨੀਚਤਾਈ ਦਾ ਅਹਿਸਾਸ ਕਰਾਉਣ ਦੀ
ਢਲਦੇ ਸੂਰਜ ਸੰਗ ਬੁੱਝ ਜਾਣਗੇ
ਪਿੱਛਾ ਕਰਦਿਆਂ ਖਾਮੋਸ਼
ਠਹਿਰ ਮੁਸਾਫ਼ਰ ਜ਼ਰਾ
ਕੁੱਝ ਤਾਂ ਧਿਆਨ ਧਰ,
ਆਇਆ ਏ ਕਿਥੋਂ
ਜਾਣਾ ਏ ਕਿਥੇ
ਕੁੱਝ ਤਾਂ ਵਿਚਾਰ ਕਰ।
ਜਦੋਂ ਬਹੁਤ ਛੋਟੇ ਸਾਂ
ਕਦੇ ਡਿੱਗ ਪੈਣਾ, ਰੋਣਾ
ਤਾਂ ਮਾਂ ਨੇ ਕਹਿਣਾ ‘ਵੇਖ
ਕੀੜੀ ਦਾ ਆਟਾ ਡੁੱਲ ਗਿਆ ਹੈ’
ਆਪਣੀ ਸੱਟ-ਰੋਣਾ ਭੁੱਲ
ਕੀੜੀ ਵੱਲ ਤੱਕਣਾ